ਯੋਗਦਾਨ ਕਿਵੇਂ ਪਾਉਣਾ ਹੈ
ਸ਼ਾਮਿਲ ਹੋਵੋ
Do you love software freedom and open source communities? Do you like the MediaWiki software, Wikipedia, or any other Wikimedia sites?
Wikimedia projects use a variety of languages such as PHP and JavaScript in MediaWiki and its extensions, Lua (in Templates), CSS/LESS (in skins etc.), Objective-C, Swing and Java (in Mobile Apps and Kiwix), Python (in Pywikibot), C++ (in Huggle), or C# (in AWB). Create bots to process content and host your tools on Toolforge. Hack on mobile apps or on desktop applications. Or help Site Reliability Engineering maintain the server configuration.
New Developers/Introduction to the Wikimedia Technical Ecosystem 'ਤੇ ਹੋਰ ਜਾਣੋ।
ਹੋਰ ਵਧੇਰੇ ਜਾਣਕਾਰੀ
Communication
- ਇੱਥੇ ਕਈ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਵਿਕੀਮੀਡੀਆ ਭਾਈਚਾਰੇ ਨਾਲ ਸੰਪਰਕ ਕਰ ਸਕਦੇ ਹੋ।
- Follow and share Wikimedia news across your social network.
- Subscribe to Tech News to receive a weekly summary on your user talk page of recent software changes, without technical jargon.
- Learn about editing wikis as a developer.
ਮੀਡੀਆਵਿਕੀ ਵਿੱਚ ਸੰਪਾਦਨ ਅਤੇ ਗੱਲ-ਬਾਤ
ਜੇ ਤੁਸੀਂ ਪਹਿਲਾਂ ਮੀਡੀਆਵਿਕੀ ਦੀ ਵਰਤੋਂ ਨਹੀਂ ਕੀਤੀ ਹੈ:
- Learn how to edit wiki pages with VisualEditor or editing the source.
- ਤੁਹਾਡੇ ਜਨਤਕ ਵਰਤੋਂਕਾਰ ਸਫ਼ੇ ਨੂੰ ਸੋਧ ਕਰਨ ਲਈ ਸੁਤੰਤਰ ਮਹਿਸੂਸ ਕਰੋ। ਆਪਣੀ ਪਛਾਣ ਦੱਸੋ। ਤੁਸੀਂ ਵਰਤੋਂਕਾਰ ਜਾਣਕਾਰੀ ਫ਼ਰਮੇ ਦੀ ਵਰਤੋਂ ਕਰ ਸਕਦੇ ਹੋ। ਵਿਕੀਪੀਡੀਆ ਹਦਾਇਤਾਂ ਨੂੰ ਪੜ੍ਹ ਕੇ ਹੋਰ ਜਾਣੋ।
- Help:Navigation ਦੀ ਜਾਂਚ ਕਰੋ।
ਤੁਸੀਂ ਇਸ ਨਾਲ ਸਬੰਧਤ ਚਰਚਾ ਸਫ਼ੇ ਵਿੱਚ ਹਰੇਕ ਸਫ਼ੇ ਦੀ ਸਮੱਗਰੀ ਬਾਰੇ ਚਰਚਾ ਕਰ ਸਕਦੇ ਹੋ। ਤੁਸੀਂ ਵਰਤੋਂਕਾਰਾਂ ਦੇ ਵਿਚਾਰ-ਵਟਾਂਦਰੇ ਸਫ਼ਿਆਂ ਵਿੱਚ ਇੱਕ ਜਨਤਕ ਸੁਨੇਹਾ ਜੋੜ ਕੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। Help:Talk pages 'ਤੇ ਹੋਰ ਜਾਣੋ।